ਹੁਣ ਛੜਿਆਂ ਨੂੰ ਵੀ ਪੈਨਸ਼ਨ ਦੇਵੇਗੀ ਸਰਕਾਰ! ਹੋ ਗਿਆ ਫੈਸਲਾ, ਛੜਿਆਂ ਦੀ ਹੁਣ ਸੁਧਰੂ ਜੂਨ! |OneIndia Punjabi

2023-07-07 1

CM ਮਨੋਹਰ ਲਾਲ ਖੱਟਰ ਨੇ ਜਾਰੀ ਕੀਤਾ ਨਵਾਂ ਹੁਕਮ, ਛੜਿਆਂ ਲਈ ਵੱਢੀ ਖੁਸ਼ਖਬਰੀ ਲੈ ਕੇ ਆਏ ਖੱਟਰ| 45-60 ਸਾਲਾਂ ਦੇ ਛੜਿਆਂ ਲਈ ਲਿਆ ਗਿਆ ਫੈਸਲਾ
ਆਦਮੀ ਤੇ ਔਰਤਾਂ ਦੋਵੇਂ ਵਰਗ ਸ਼ਾਮਿਲ, 2750 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਐਲਾਨ |
.
Now the government will give pension even to the youth! The decision has been made, the youth are better now!
.
.
.
#cmbhagwantmann #punjabnews #aapgovernment

Videos similaires